Trace Id is missing
ਮੁੱਖ ਸਮੱਗਰੀ ਤੇ ਜਾਓ
ਸਾਈਨ ਇਨ

Microsoft Office ScreenTip ਭਾਸ਼ਾ

ਸਕਰੀਨ-ਸੁਝਾਅ ਅਨੁਵਾਦਾਂ ਨੂੰ ਡਿਸਪਲੇ ਤੱਤਾਂ – ਜਿਵੇਂ ਕਿ ਬਟਨਾਂ, ਮੀਨੂਆਂ ਅਤੇ ਸੰਵਾਦ ਬਾਕਸਾਂ – ਦੀ ਲਿਖਤ ਦਾ ਕਿਸੇ ਹੋਰ ਭਾਸ਼ਾ ਵਿੱਚ ਅਨੁਵਾਦ ਦਿਖਾਉਣ ਲਈ ਵਰਤੋਂ ਕਰੋ।

ਮਹੱਤਵਪੂਰਨ! ਹੇਠਾਂ ਇੱਕ ਭਾਸ਼ਾ ਦੀ ਚੋਣ ਕਰਨ ਨਾਲ ਸੰਪੂਰਨ ਪੰਨੇ ਦੀ ਸਮੱਗਰੀ ਡਾਇਨਾਮਿਕ ਤੌਰ 'ਤੇ ਉਸ ਭਾਸ਼ਾ ਵਿੱਚ ਬਦਲ ਜਾਵੇਗੀ।

  • ਸੰਸਕਰਣ:

    1.0

    ਪ੍ਰਕਾਸ਼ਿਤ ਕੀਤੇ ਜਾਣ ਦੀ ਮਿਤੀ:

    28/8/2013

    ਫ਼ਾਈਲ ਦਾ ਨਾਮ:

    screentiplanguage_Pa-in_32bit.exe

    screentiplanguage_Pa-in_64bit.exe

    ਫ਼ਾਈਲ ਦਾ ਆਕਾਰ:

    1.5 MB

    1.5 MB

    ਡਿਸਪਲੇ ਤੱਤਾਂ – ਜਿਵੇਂ ਕਿ ਬਟਨਾਂ, ਮੀਨੂਆਂ ਅਤੇ ਸੰਵਾਦ ਬਾਕਸਾਂ – ਦਾ ਕਿਸੇ ਹੋਰ ਭਾਸ਼ਾ ਵਿੱਚ ਅਨੁਵਾਦ ਦਿਖਾਉਣ ਲਈ ਅਤੇ ਕਿਸੇ ਅਜਿਹੀ ਭਾਸ਼ਾ ਜਿਸ ਨੂੰ ਉਪਯੋਗਕਰਤਾ ਨਹੀਂ ਸਮਝਦੇ ਹਨ, ਵਿੱਚ ਸਥਾਪਤ Microsoft Office ਅਨੁਪ੍ਰਯੋਗਾਂ ਦਾ ਸੰਚਾਲਨ ਕਰਨ ਵਿੱਚ ਉਹਨਾਂ ਦੀ ਮਦਦ ਕਰਨ ਲਈ, ਸਕ੍ਰੀਨ-ਸੁਝਾਅ ਭਾਸ਼ਾ ਬਦਲੋ।


    ਵਰਤੋਂ ਦੇ ਹਾਲਾਤ ਦੀਆਂ ਕੁਝ ਉਦਾਹਰਨਾਂ ਹਨ:
    • ਦੁਭਾਸ਼ੀ ਅਤੇ ਬਹੁ-ਭਾਸ਼ਾਈ ਭਾਸ਼ਾ ਸਹਾਇਤਾ
    • ਮਦਦ ਕਰਨ ਵਾਲੇ ਇੰਜੀਨੀਅਰ ਉਸ ਭਾਸ਼ਾ ਵਿੱਚ ਸਹਾਇਤਾ ਦੇ ਸਕਦੇ ਹਨ ਜਿਸ ਨੂੰ ਉਹ ਨਹੀਂ ਸਮਝਦੇ ਹਨ
    • ਉਹ ਉਪਯੋਗਕਰਤਾ ਜੋ ਅਸਥਾਈ ਤੌਰ 'ਤੇ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਜਾਂ ਸਮੇਂ ਦੀ ਅਸਥਾਈ ਮਿਆਦ ਲਈ Office ਵਰਤਦੇ ਹਨ (ਰੋਮਿੰਗ ਉਪਯੋਗਕਰਤਾ)
    • ਸਾਂਝੇ ਬਣਾਏ ਗਈ PC ਭਾਸ਼ਾ ਵਰਤੋ
  • ਸਮਰਥਿਤ ਓਪਰੇਟਿੰਗ ਸਿਸਟਮ

    Windows 7, Windows 8 Release Preview

    • ਸਮਰਥਤ Microsoft Office ਅਨੁਪ੍ਰਯੋਗ:
        Microsoft Office Word 2013, Microsoft Office Excel 2013, Microsoft Office Outlook 2013, Microsoft Office PowerPoint 2013, Microsoft Office OneNote 2013, Microsoft Office Visio 2013, Microsoft Office Publisher 2013
    • ਲੋੜੀਂਦਾ ਸੌਫ਼ਟਵੇਅਰ:
        ਪੂਰਬੀ ਏਸ਼ਿਆਈ ਅਤੇ ਜਟਿਲ ਲਿਪੀ ਵਾਲੀਆਂ ਭਾਸ਼ਾਵਾਂ ਲਈ ਸਮਰਥਨ ਫਾਈਲਾਂ ਸਥਾਪਤ ਕਰਨ ਦੀ ਲੋੜ ਹੋ ਸਕਦੀ ਹੈ। ਇਹ ‘Regional and Language Options’ ਵਿੱਚ Control Panel ਰਾਹੀਂ ਕੀਤਾ ਜਾ ਸਕਦਾ ਹੈ।
  • ਇਸ ਡਾਊਨਲੋਡ ਨੂੰ ਸਥਾਪਤ ਕਰਨ ਲਈ:
    1. ਸ਼ੁਰੂ ਕਰਨ ਲਈ ਇਸ ਪੰਨੇ 'ਤੇ ਡਾਊਨਲੋਡ ਕਰੋ ਬਟਨ 'ਤੇ ਕਲਿੱਕ ਕਰੋ।
    2. ਹੇਠਾਂ ਦਿੱਤਿਆਂ ਵਿੱਚੋਂ ਇੱਕ ਕਰੋ:
      • ਸਥਾਪਨਾ ਨੂੰ ਤੁਰੰਤ ਸ਼ੁਰੂ ਕਰਨ ਲਈ ਚਲਾਓ 'ਤੇ ਕਲਿੱਕ ਕਰੋ।
      • ਬਾਅਦ ਵਿੱਚ ਸਥਾਪਨਾ ਲਈ ਡਾਊਨਲੋਡ ਨੂੰ ਆਪਣੇ ਕੰਪਿਊਟਰ ਵਿੱਚ ਰੱਖਿਅਤ ਕਰਨ ਲਈ ਰੱਖਿਅਤ ਕਰੋ 'ਤੇ ਕਲਿੱਕ ਕਰੋ।
      • ਸਥਾਪਨਾ ਨੂੰ ਰੱਦ ਕਰਨ ਲਈ ਰੱਦ ਕਰੋ 'ਤੇ ਕਲਿੱਕ ਕਰੋ।

    ਸਕ੍ਰੀਨ-ਸੁਝਾਅ ਭਾਸ਼ਾ ਨੂੰ ਬੰਦ ਕਰਨ ਜਾਂ ਬਦਲਣ ਲਈ:
    1. ਆਫ਼ਿਸ ਫ਼ਾਈਲ ਬਟਨ 'ਤੇ ਕਲਿੱਕ ਕਰੋ, ਵਿਕਲਪ ਚੁਣੋ, ਭਾਸ਼ਾ ਚੁਣੋ ਅਤੇ ਸਕ੍ਰੀਨ-ਸੁਝਾਅ ਭਾਸ਼ਾ ਨੂੰ 'ਡਿਸਪਲੇ ਭਾਸ਼ਾ ਨਾਲ ਮਿਲਾਓ' 'ਤੇ ਸੈਟ ਕਰੋ।

    ਇਸ ਡਾਊਨਲੋਡ ਨੂੰ ਹਟਾਉਣ ਲਈ:
    1. ਸ਼ੁਰੂ ਕਰੋ ਮੀਨੂ ਵਿੱਚੋਂ, ਨਿਯੰਤ੍ਰਣ ਪੈਨਲ 'ਤੇ ਜਾਉ
    2. ਪ੍ਰੋਗਰਾਮ ਜੋੜੋ/ਹਟਾਓ 'ਤੇ ਦੂਹਰਾ ਕਲਿੱਕ ਕਰੋ।
    3. ਮੌਜੂਦਾ ਸਥਾਪਤ ਪ੍ਰੋਗਰਾਮਾਂ ਦੀ ਸੂਚੀ ਵਿੱਚ, Microsoft Office ਸਕਰੀਨ-ਸੁਝਾਓ ਭਾਸ਼ਾ ਚੁਣੋ ਅਤੇ ਫੇਰ ਹਟਾਓ ਜਾਂ ਜੋੜੋ/ਹਟਾਓ 'ਤੇ ਕਲਿੱਕ ਕਰੋ। ਜੇ ਕੋਈ ਸੰਵਾਦ ਬਾਕਸ ਦਿਖਾਈ ਦਿੰਦਾ ਹੈ, ਤਾਂ ਪ੍ਰੋਗਰਾਮ ਨੂੰ ਹਟਾਉਣ ਬਾਰੇ ਹਿਦਾਇਤਾਂ ਦੀ ਪਾਲਣਾ ਕਰੋ।
    4. ਇਹ ਪੁਸ਼ਟੀ ਕਰਨ ਲਈ ਕਿ ਤੁਸੀਂ ਪ੍ਰੋਗਰਾਮ ਨੂੰ ਹਟਾਉਣਾ ਚਾਹੁੰਦੇ ਹੋ, ਹਾਂ ਜਾਂ ਠੀਕ 'ਤੇ ਕਲਿੱਕ ਕਰੋ।